SadiApni.Com
Punjabi Sairy
Mainu Aj Vee Milan-ਮੈਨੰੂ ਅੱਜ ਵੀ ਿਮਲਣ ਿਕਤਾਬਾ ਚੌ
ਕੌਈ ਪਿਹਲੇ-ਪਿਹਲੇ ਪਆਰ ਦੀਆ ਗੱਲਾ ਿਕਝ ਸਾਕਦਾ ਭੁਲ ਸਜਣਾ..
ਮੈਨੰੂ ਅੱਜ ਵੀ ਿਮਲਣ ਿਕਤਾਬਾ ਚੌ.. ਤੇਰੇ ਵੱਲੌ ਭੇਜੇ ਫੁਲ ਸਜਣਾ..
ਬੇਸ਼ੱਕ ਏ ਫੁਲ ਮੁਰਝਾਏ ਨੇ.. ਪਰ ਿਮਹਕ ਏ ਅਾਉਦੀ ਯਾਦਾ ਚੌ..
ਿਜਦਗੀ ਚੌ ਜਾਣੇ ਵਾਿਲਉ ਵੇ ਤੁਸੀ ਿਕਉ ਨੀ ਜਾਦੇ ਖਵਾਬਾ ਚੌ..
ਨਾ ਮਰ ਹੁੰਦਾ ਨਾ ਜੀ ਹੁੰਦਾ.. ਨਾ ਹੁੰਦਾ ਏ ਸਾਥੌ ਭੁਲ ਸਜਣਾ..
ਮੈਨੰੂ ਅੱਜ ਵੀ ਿਮਲਣ ਿਕਤਾਬਾ ਚੌ.. ਤੇਰੇ ਵੱਲੌ ਭੇਜੇ ਫੁਲ ਸਜਣਾ..
ਕਈ ਵਾਰੀ ਮੈ ਕੌਿਸ਼ਸ ਕੀਤੀ ਿਕ ਇਹ ਖੱਤ ਵੀ ਤੇਰੇ ਪਾੜ ਦੇਆ..
ਪਰ ਉਹ ਿਦਲ ਿਕਧਰੌ ਲੈ ਅਾਵਾ ਿਜਸ ਿਦਲ ਨਾਲ ਕਿਹਰ ਗੁਜਾਰ ਦੇਆ..
ਤੇਰੀ ਹੱਸਦੀ-ਹੱਸਦੀ ਫੌਟੌ ਤੇ.. ਮੇਰੇ ਅੱਥਰੂ ਜਾਦੇ ਡੁਲ ਸਜਣਾ..
ਮੈਨੰੂ ਅੱਜ ਵੀ ਿਮਲਣ ਿਕਤਾਬਾ ਚੌ.. ਤੇਰੇ ਵੱਲੌ ਭੇਜੇ ਫੁਲ ਸਜਣਾ..