SadiApni.Com
Punjabi Sairy
Julfa De Kaid-ਜ਼ੁਲਫਾਂ ਦੀ ਕ਼ੈਦ ਚੋਂ
ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
ਛੱਡ ਦੇਈਏ ਇਹਵੇਂ ਪੁੱਠੇ ਵੈਨ ਤਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ..
ਤੇਰੀ ਨਗਰੀ ਦੇ ਸਾਰੇ ਰਾਹ ਛੱਡ ਤੇ,
ਮਿਲਣੇ ਦੀ ਦੇਂਦੇ ਜੋ ਸਲਾਹ ਛੱਡ ਤੇ,
ਬੱਸ ਮਖ਼ਸੂਸਪੂਰੀ ਨਾਲ ਯਾਰੀਆਂ,
ਦੱਸੇਆ ਜਿਹਨੇ ਏ ਕਾਲਾ ਦੁਖ ਜ਼ੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ..